SGGS Angg 623.

Raag Sorath M.5

Guru Ji stresses the need for a Sikh to be in the Sharan of a Satguru and to attach himself with the Guru’s Charan (Bani). Infinite blessings flow as one keeps on this Path.

The Perfect Guru has attached me to His Feet (Bani); (as a result) I found the Lord to be my Companion, my Support and Best Friend; wherever I go I am happy; by His Kind Mercy, the Lord United me with Himself.

“Gur Puray Charni laaya; Har sang sahayee paaya; jeh jaaiye taha suhelay; kar kirpa Prabh melay.”

One should sing the Glories of the Lord with loving devotion; you will obtain all the fruits of your mind’s desires, and the Lord shall become the Support of your soul.

“Har gunn gaavo sada sobhayee; mann chinday sagle falh paavo jee ke sang sahayee.” (rahao).

The Lord is the True Support of your breath of life (not your lungs); I am the dust of the feet of the holy ones (one must live in humility); the Lord purifies the sinners; by giving them His Praises to sing.

“Narayan pran adhaara; ham Sant janna reinara; patit puneet kar linne; kar kirpa Har jass dinne.”

It is the Supreme Lord who sustains all; He is always the Protector of the soul; sing His Praises day and night; and you shall not be consigned to reincarnation again.

“Parbrahm kare pritpalaa; sadh jee sang rakhvalaa; Har dinn rein kirtan gaaiyeh; bahurh na jooni paaiyeh.”

One who is blessed by the Lord, the Architect of all Destinies; realizes the subtle essence of the Lord; the messenger of death (miseries) does not come near him; Nanak has found True Peace in the Lord’s Sanctuary.

“Jis devhe Purakh Bidhataa; Har rass tinn hi jataa; jamkankar nerh na aaya; sukh Nanak Sharni paaya.”

Shabad Viakhya by Bhai Manjeet Singh Ji

Shabad Kirtan available on YouTube

ਸੋਰਠਿ ਮਹਲਾ ੫ ॥
Sorat’h, Fifth Mehla:

ਗੁਰਿ ਪੂਰੈ ਚਰਨੀ ਲਾਇਆ ॥
ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇ) ਚਰਨਾਂ ਵਿਚ ਜੋੜ ਦਿੱਤਾ
The Perfect Guru has attached me to His feet.

ਹਰਿ ਸੰਗਿ ਸਹਾਈ ਪਾਇਆ ॥
ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ
I have obtained the Lord as my companion, my support, my best friend.

ਜਹ ਜਾਈਐ ਤਹਾ ਸੁਹੇਲੇ ॥
ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ
Wherever I go, I am happy there.

ਕਰਿ ਕਿਰਪਾ ਪ੍ਰਭਿ ਮੇਲੇ ॥੧॥
(ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ ।੧।
By His Kind Mercy, God united me with Himself. ||1||

ਹਰਿ ਗੁਣ ਗਾਵਹੁ ਸਦਾ ਸੁਭਾਈ ॥
ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ
So sing forever the Glorious Praises of the Lord with loving devotion.

ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥
(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ।੧
You shall obtain all the fruits of your mind’s desires, and the Lord shall become the companion and the support of your soul. ||1||Pause||

ਨਾਰਾਇਣ ਪ੍ਰਾਣ ਅਧਾਰਾ ॥
ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ) ।
The Lord is the support of the breath of life.

ਹਮ ਸੰਤ ਜਨਾਂ ਰੇਨਾਰਾ ॥
ਹੇ ਭਾਈ! ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ,
I am the dust of the feet of the Holy people.

ਪਤਿਤ ਪੁਨੀਤ ਕਰਿ ਲੀਨੇ ॥
(ਅਤੇ ਇਸ ਤਰ੍ਹਾਂ) ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ ।੨।
I am a sinner, but the Lord made me pure.

ਕਰਿ ਕਿਰਪਾ ਹਰਿ ਜਸੁ ਦੀਨੇ ॥੨॥
ਸੰਤ ਜਨ ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦੇ ਹਨ
By His Kind Mercy, the Lord blessed me with His Praises. ||2||

ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥
ਪਰਮਾਤਮਾ ਆਪ (ਸਿਫ਼ਤਿ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ,
The Supreme Lord God cherishes and nurtures me.

ਸਦ ਜੀਅ ਸੰਗਿ ਰਖਵਾਲਾ ॥
ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ ।੩।
He is always with me, the Protector of my soul.

ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥
ਹੇ ਭਾਈ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ
Singing the Kirtan of the Lord’s Praises day and night,

ਬਹੁੜਿ ਨ ਜੋਨੀ ਪਾਈਐ ॥੩॥
ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ
I shall not be consigned to reincarnation again. ||3||

ਜਿਸੁ ਦੇਵੈ ਪੁਰਖੁ ਬਿਧਾਤਾ ॥
ਜਿਸ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ
One who is blessed by the Primal Lord, the Architect of Destiny,

ਹਰਿ ਰਸੁ ਤਿਨ ਹੀ ਜਾਤਾ ॥
(ਪਰ,) ਹੇ ਨਾਨਕ! ਉਸ ਮਨੁੱਖ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ),
realizes the subtle essence of the Lord.

ਜਮਕੰਕਰੁ ਨੇੜਿ ਨ ਆਇਆ ॥
ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ ।੪।੯।੫੯।
The Messenger of Death does not come near him.

ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥
ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ
In the Lord’s Sanctuary, Nanak has found peace. ||4||9||59||

Guru Arjan Dev Ji in Raag Sorath – 623

Raag Sorath